| (i) | ਵਾਈਸ ਚਾਂਸਲਰ (ਸਭਾਪਤੀ) |
| (i-ੳ) | ਲੋਪ ਕੀਤਾ ਗਿਆ |
| (ii) | ਸਕੱਤਰ ਸਿੱਖਿਆ ਵਿਭਾਗ, ਪੰਜਾਬ |
| (iii) | ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ |
| (iv) | ਡੀਨ, ਅਕਾਦਮਿਕ ਕਾਰ-ਵਿਹਾਰ ਅਤੇ ਵਿਦਿਆਰਥੀ ਭਲਾਈ |
| (v) | ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
| (vi) | ਤਿੰਨ ਵਿਅਕਤੀ, ਫੈਕਲਟੀ ਦੇ ਡੀਨਾਂ ਵਿਚੋਂ, ਜੋ ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਰਾਜੀਵ ਕਾਂਸਲ
ਪ੍ਰੋਫ਼ੈਸਰ, ਕਾਮਰਸ ਵਿਭਾਗ,
ਡੀਨ, ਫੈਕਲਟੀ ਆਫ਼ ਬਿਜਨੈਸ ਸਟੱਡੀਜ਼
(ਜਨਮ ਮਿਤੀ 18.01.1967)
- ਡਾ. ਪਰਮਵੀਰ ਸਿੰਘ
ਪ੍ਰੋਫ਼ੈਸਰ, ਸਪੋਰਟਸ ਸਾਇੰਸ ਵਿਭਾਗ,
ਡੀਨ, ਫੈਕਲਟੀ ਆਫ਼ ਮੈਡੀਸਨ,
(ਮਿਤੀ 24.01.1972) ((ਡੀਨ ਵਜੋਂ ਟਰਮ ਮਿਤੀ
20.08.2026 ਤੱਕ)
- ਡਾ. ਧਰਮਵੀਰ ਸ਼ਰਮਾ
ਪ੍ਰੋਫ਼ੈਸਰ, ਕੰਪਿਊਟਰ ਸਾਇੰਸ ਵਿਭਾਗ,
ਡੀਨ, ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਿਜ਼
(ਜਨਮ ਮਿਤੀ 03.02.1972)
(ਡੀਨ ਵਜੋਂ ਟਰਮ ਮਿਤੀ
14.12.2026 ਤੱਕ)
|
| (vii) | ਦੋ ਵਿਅਕਤੀ ਵਿਭਾਗਾਂ ਦੇ ਮੁੱਖੀਆਂ ਵਿਚੋਂ, ਜੋ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਕਮਲ ਕਿੰਗਰ
ਪ੍ਰੋਫ਼ੈਸਰ ਅਤੇ ਮੁਖੀ,
ਸੁਰੱਖਿਆ ਅਤੇ ਯੁੱਧਨੀਤੀ ਵਿਭਾਗ
(ਜਨਮ ਮਿਤੀ 13.01.1968)
- ਡਾ. ਰਾਜਵੰਤ ਕੌਰ
ਅਸਿਸਟੈਂਟ ਪ੍ਰੋਫ਼ੈਸਰ ਅਤੇ ਮੁਖੀ,
ਪੰਜਾਬੀ ਵਿਭਾਗ
(ਜਨਮ ਮਿਤੀ 16.11.1968)
|
| (viii) |
ਤਿੰਨ ਵਿਅਕਤੀ, ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਜੋ ਫੈਕਲਟੀਆਂ ਦੇ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ,
ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,
ਪਟਿਆਲਾ।
(ਜਨਮ ਮਿਤੀ 07.06.1968)
- ਡਾ. ਵਨੀਤਾ ਆਨੰਦ, ਪ੍ਰਿੰਸੀਪਲ,
ਸਰਕਾਰੀ ਡਿਗਰੀ ਕਾਲਜ ਮਹੈਣ,
ਰੂਪਨਗਰ।
(ਜਨਮ ਮਿਤੀ 08.09.1968)
(ਰਿਟਾ. ਮਿਤੀ 30.09.2026)
- ਡਾ. ਜਯੋਤਸਨਾ, ਪ੍ਰਿੰਸੀਪਲ,
ਸਰਕਾਰੀ ਰਾਜਿੰਦਰਾ ਕਾਲਜ,
ਬਠਿੰਡਾ।
(ਜਨਮ ਮਿਤੀ 16.06.1969)
|
| (ix) | ਤਿੰਨ ਵਿਅਕਤੀ ਜਿੰਨ੍ਹਾਂ ਨੂੰ ਚਾਂਸਲਰ ਰਾਜ ਸਰਕਾਰ ਦੀ ਸਲਾਹ ਤੇ ਨਾਮਜ਼ਦ ਕਰੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| (x) | ਤਿੰਨ ਵਿਅਕਤੀ ਜੋ ਸੈਨੇਟ ਦੁਆਰਾ ਆਪਣੇ ਮੈਂਬਰਾਂ ਵਿਚੋਂ ਚੁਣੇ ਗਏ;
(ਸੈਨੇਟ ਦੀ ਮਿਤੀ 18.07.2025 ਨੂੰ ਸਵੇਰੇ 10.30 ਵਜੇ ਹੋਈ ਇਕੱਤਰਤਾ ਦੀ ਕਾਰਵਾਈ ਦੇ ਸਿਰਲੇਖ 2. (ਪੈਰ੍ਹਾ 2.1) ਵਿੱਚ ਸੌਂਪੇ ਅਧਿਕਾਰਾਂ ਤਹਿਤ ਵਾਈਸ-ਚਾਂਸਲਰ ਸਾਹਿਬ ਵੱਲੋਂ ਇੱਕ ਸਾਲ ਦੀ ਅਵੱਧੀ ਲਈ ਜਾਂ ਜਦੋਂ ਤੱਕ ਉਹ ਸੈਨੇਟ ਦੇ ਮੈਂਬਰ ਰਹਿਣਗੇ, ਜੋ ਵੀ ਪਹਿਲਾਂ ਵਾਪਰੇ ਸਿੰਡੀਕੇਟ ਤੇ ਮੈਂਬਰ ਲਗਾਇਆ ਗਿਆ।)
- ਪ੍ਰੋ. ਆਰ.ਸੀ. ਸੋਬਤੀ (ਪਦਮ ਸ੍ਰੀ)
ਸਾਬਕਾ ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ, ਲਖਨਊ।
#463, ਸੈਕਟਰ123, ਨਿਊ ਸੰਨੀ ਇਨਕਲੇਵ, ਐਜੂਕਾਮ ਸੋਸਾਇਟੀ,
ਮੋਹਾਲੀ-140301, ਈ-ਮੇਲ: rcsobti@pu.ac.in, 9463800523
- ਲੈਫਟੀ. ਜਨਰਲ (ਰਿਟਾ.) ਨਰਿੰਦਰ ਪਾਲ ਸਿੰਘ ਹੀਰਾ,
ਸਾਬਕਾ ਡਿਪਟੀ ਚੀਫ ਆਫ਼ ਆਰਮੀ ਸਟਾਫ਼ ਅਤੇ
ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ,
Lt Gen NPS Hira House 35A, Offiers Enclave Phase 1,
Street No.1, Kheri Gujran Road, Patiala. Pin Code 147001
ਈ-ਮੇਲ: npshira@gmail.com, 9876971111
- ਡਾ. ਜਤਿੰਦਰ ਕੌਰ ਅਰੋੜਾ, ਸਾਬਕਾ Executive Director (Retd.),
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ,
ਪੰਜਾਬ ਸਟੇਟ ਇਨੋਵੇਸ਼ਨ ਕੌਂਸਲ-ਕਮ-ਮੈਂਬਰ ਸੈਕਰਟਰੀ,
#320 (ਪ੍ਰੇਮ ਕੁਟੀਆ), ਸੈਕਟਰ 9-ਡੀ, ਚੰਡੀਗੜ੍ਹ 160009, 9814619826
|